
- This event has passed.
SIT-NESS: Virtual Punjabi Fitness for Seniors while sitting on your chair!

About this Event
Virtual Punjabi Senior’s Fitness Workshop will target the mental and physical wellness of our valuable community members.
Who can attend: The seniors’ workshop is suitable for all ages and takes place while seated. You can have a family member attend with you.
Recommendations: Wear comfortable clothing and bring a water bottle.
A Message to Seniors: The exercises are simple and easy to follow. The goal is to make you smile and show you how can add simple moves into your daily lifestyle.
** A Zoom Link will be emailed to you**
ਕੌਣ ਆ ਸਕਦਾ ਹੈ: ਬਜ਼ੁਰਗ ਕਸਰਤ ਕਲਾਸ ਕਿਸੇ ਵੀ ਉਮਰ ਸਮੂਹ ਲਈ ਹੁੰਦੀ ਹੈ. ਤੁਸੀਂ ਆਪਣੀ ਕੁਰਸੀ ‘ਤੇ ਬੈਠੇ ਕਸਰਤ ਕਰੋਗੇ | ਤੁਸੀਂ ਇਕ ਪਰਿਵਾਰਕ ਮੈਂਬਰ ਤੁਹਾਡੇ ਨਾਲ ਹਾਜ਼ਰੀ ਭਰ ਸਕਦੇ ਹੋ |
ਸੁਝਾਅ: ਆਰਾਮਦਾਇਕ ਕਪੜੇ ਪਹਿਨੋ ਅਤੇ ਪੀਣ ਲਈ ਪਾਣੀ ਲਿਆਓ |
ਬਜ਼ੁਰਗਾਂ ਲਈ ਸੰਦੇਸ਼: ਕਲਾਸ ਸੌਖਾ ਹੈ | ਕਲਾਸ ਤੁਹਾਡੇ ਲਈ ਮੁਸਕਰਾਉਣ ਅਤੇ ਮਨੋਰੰਜਨ ਕਰਨ ਲਈ ਹੈ |
0 Comments